Rupinder
(Hi No. 356262)
ਦੇਖ ਉਜੜਦੀ ਕਿਸੇ ਦੀ ਕੁੱਲੀ,
ਛੱਡ ਦੇ ਜਸ਼ਨ ਮਨਾਉਣਾ,
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ !
ਛੱਡ ਦੇ ਜਸ਼ਨ ਮਨਾਉਣਾ,
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ !