Preet
(Hi No. 1332069)
ਦਸਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆ
ਬੱਚਦੇ ਰਹੇ ਆਂ ਰਹਿਮਤਾ ਸਿਰ ਉੱਤੇ ਤੇਰੀਆ
ਲਿਖਿਆ ਜੋ ਡਾਢਾ ਧੁਰ ਤੋਂ ਮੁਕੱਦਰ ਨੇ ਮਾਰਿਆ
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ
ਬੱਚਦੇ ਰਹੇ ਆਂ ਰਹਿਮਤਾ ਸਿਰ ਉੱਤੇ ਤੇਰੀਆ
ਲਿਖਿਆ ਜੋ ਡਾਢਾ ਧੁਰ ਤੋਂ ਮੁਕੱਦਰ ਨੇ ਮਾਰਿਆ
ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ